ਜਲੰਧਰ — ਸੁੰਦਰ ਅਤੇ ਸਾਫ-ਸੁਥਰਾ ਘਰ ਹੀ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਘਰ ਦੇ ਲਈ ਜਿੰਨਾ ਮਰਜ਼ੀ ਪੈਸਾ ਲਗਾ ਲਓ ਜੇਕਰ ਘਰ ਸਾਫ-ਸੁਥਰਾ ਨਹੀਂ ਹੈ ਤਾਂ ਘਰ ਬਿਲਕੁੱਲ ਚੰਗਾ ਨਹੀਂ ਲੱਗੇਗਾ। ਘਰ ਦੀ ਸਫਾਈ ਲਈ ਕਈ ਚੀਜ਼ਾ ਦੀ ਜ਼ਰੂਰਤ ਹੁੰਦੀ ਹੈ। ਘਰ ਦੀ ਸਫਾਈ ਲਈ ਵੈਕਸ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੈਕਸ ਨੂੰ ਇਸਤੇਮਾਲ ਕਰਨ ਦਾ ਤਰੀਕਾ।
1. ਭਾਂਡਿਆਂ ਦੇ ਸਫਾਈ
ਤਾਂਬੇ ਦੇ ਭਾਂਡਿਆਂ ਨੂੰ ਵੈਕਸ ਪੇਪਰ ਦੇ ਨਾਲ ਰਗੜ ਕੇ ਸਾਫ ਕਰੋ। ਇਸ ਨਾਲ ਇਹ ਖਰਾਬ ਨਹੀਂ ਹੋਣਗੇ।
2. ਫਨਲ ਬਣਾਉਣ ਲਈ
ਵੈਕਸ ਪੇਪਰ ਦੇ ਨਾਲ ਫਨਲ ਬਣਾ ਸਕਦੇ ਹਾਂ। ਜੇਕਰ ਤੁਹਾਡੇ ਕੋਲ ਫਨਲ ਨਹੀਂ ਹੈ ਤਾਂ ਵੈਕਸ ਪੇਪਰ ਦੇ ਨਾਲ ਬਣੀ ਫਨਲ ਦਾ ਇਸਤੇਮਾਲ ਕਰੋ।
3. ਮਾਈਕ੍ਰੋਵੇਵ
ਵੈਕਸ ਪੇਪਰ ਨੂੰ ਤੁਸੀਂ ਮਾਈਕ੍ਰੋਵੇਵ 'ਚ ਭੋਜਨ ਗਰਮ ਕਰਨ ਦੇ ਲਈ ਇਸਤੇਮਾਲ ਕਰ ਸਕਦੇ ਹੋ।
4. ਕੈਬਿਨੇਟ ਦੀ ਸਫਾਈ
ਰਸੌਈ ਦੀ ਕੈਬਿਨੇਟ ਗੰਦੀ ਹੋ ਗਈ ਹੈ ਤਾਂ ਵੈਕਸ ਪੇਪਰ ਦੇ ਨਾਲ ਸਾਫ ਕਰ ਸਕਦੇ ਹੋ।
ਆਖਿਰ ਕੀ ਹੈ ਕੈਂਸਰ?
NEXT STORY